ਅਮਰੀਕਾ ਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਸਪੀਡ ਚੈਕ ਕੀਤੀ।ਲਗਜ਼ਰੀ ਗੱਡੀ ਦੌੜਾ ਕੇ ਸਪੀਡੋ ਸਪੀਡੀ ਹੋ ਗਏ ਰਾਜਾ ਵੜਿੰਗ
ਅਮਰੀਕਾ ਚ ਰਾਜਾ ਵੜਿੰਗ ਦੀ ਸਪੀਡ ਕੀਤੀ ਚੈਕ!!
ਲਗਜ਼ਰੀ ਗੱਡੀ ਦੌੜਾ ਕੇ ਸਪੀਡੋ ਸਪੀਡੀ ਹੋ ਗਏ ਰਾਜਾ ਵੜਿੰਗ
ਰਾਜਾ ਵੜਿੰਗ ਕਾਂਗਰੇਸ ਪਾਰਟੀ ਦੇ ਮੈਂਬਰ ਹਨ ਤੇ ਉਹ ਵਿਦੇਸ਼ ਦੌਰੇ ਤੇ ਹਨ | ਉਹ ਹਾਲ ਹੀ ਦੇ ਵਿਚ USA ਦੇ ਵਿਚ ਗਏ ਹਨ ਪਰ ਓਥੇ ਓਹਨਾ ਦੀ ਗੱਡੀ ਰੋਕ ਕ ਓਹਨਾ ਦਾ ਵਿਰੋਧ ਕੀਤਾ ਗਿਆ |
ਇਕ ਵੀਡੀਓ ਵਾਇਰਲ ਹੋਈ ਹੈ ਜਿਸਦੇ ਵਿਚ ਰਾਜਾ ਵੜਿੰਗ ਇਕ ਮਹਿੰਗੀ ਕਾਰ ਦੇ ਵਿਚ ਬੈਠ ਕੇ ਗਏ ਪਰ ਓਹਨਾ ਦੀ ਗੱਡੀ ਰੋਕੀ ਗਈ ਤੇ ਓਹਨਾ ਦਾ ਵਿਰੋਧ ਕੀਤਾ ਗਿਆ | ਇਕ ਸਰਦਾਰ ਜੀ ਨੇ ਓਹਨਾ ਦਾ ਵਿਰੋਧ ਕੀਤਾ ਤੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ | ਪਰ ਰਾਜਾ ਵੜਿੰਗ ਗੱਡੀ ਨੂੰ ਭਜਾ ਕੇ ਲੈ ਗਏ |
ਪਰ ਓਹਨਾ ਨੇ ਰਾਜਾ ਵੜਿੰਗ ਦਾ ਵਿਰੋਧ ਕਿਉਂ ਕੀਤਾ ??
ਓਹਨਾ ਨੇ ਕਿਹਾ ਕੀ ਰਾਜਾ ਵੜਿੰਗ ਜਾ ਹੋਰ ਏਦਾਂ ਦੇ ਲੀਡਰ ਜੋ ਪੰਜਾਬ ਦੀ ਸਿੱਖ ਨੌਜਵਾਨੀ ਦੇ ਖਿਲਾਫ ਭੁਗਤਦੇ ਹਨ | ਓਹਨਾ ਨੇ ਕਿਹਾ ਕੀ ਉਹ ਪੰਜਾਬ ਦੇ ਜਦੋ ਬੰਦੀ ਸਿੰਘ ਦੀ ਰਿਹਾ ਹੋਣ ਦੀ ਗੱਲ ਆਉਂਦੀ ਤਾ ਵੀ ਓਹਨਾ ਦੇ ਖਿਲਾਫ ਭੁਗਤਦੇ ਹਨ |
ਓਹਨਾ ਨੇ ਕਿਹਾ ਕੀ ਜਦੋ ਸਿੰਘ ਨੇ ਸਵਾਲ ਜਵਾਬ ਕੀਤੇ ਤਾ ਰਾਜਾ ਵੜਿੰਗ ਉਸ ਸਮੇ ਗੱਡੀ ਭਜਾ ਕੇ ਲੈ ਗਿਆ | ਓਹਨਾ ਨੇ ਕਿਹਾ ਕੀ ਅਸੀਂ ਸਿਰਫ ਓਹਨਾ ਦੇ ਨਾਲ ਸਵਾਲ ਜਵਾਬ ਹੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਰਾਜਾ ਵੜਿੰਗ ਨੇ ਓਥੋਂ ਗੱਡੀ ਭਜਾ ਲੈ ਗਏ |
ਹੁਣ ਜਲਦੀ ਹੀ ਹੋ ਸਕਦਾ ਰਾਜਾ ਵੜਿੰਗ ਪੰਜਾਬ ਆ ਕੇ ਇਸ ਮੁੱਦੇ ਤੇ ਆਪਣਾ ਪੱਖ ਰੱਖਣ ਕਿ ਓਹਨਾਂ ਜਵਾਬ ਦੇਣ ਦੀ ਥਾਂ ਗੱਡੀ ਕਿਉਂ ਭਜਾ ਲਈ ਸੀ।।ਇਹ ਵੀ ਸੰਭਾਵਨਾ ਹੋ ਸਕਦੀ ਹੈ ਕਿ ਮਹਿੰਗੀ ਗੱਡੀ ਸੀ ਆਟੋ ਪਾਇਲਟ ਮੋਡ ਤੇ ਹੋ ਗਈ ਹੋਵੇ।।
ਚਲੋ ਜੋ ਵੀ ਹੋਵੇ
ਪਰ ਹੁਣ ਲੀਡਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਖਾਸਕਰ ਪੰਜਾਬ ਦੀ ਜਵਾਨੀ ਨੂੰ ਅਣਗੌਲਿਆ ਕਰਨਾ ਓਹਨਾਂ ਦੇ ਰਾਜਨੀਤਿਕ ਭਾਂਡੇ ਵਿਕਵਾ ਸਕਦਾ ਹੈ।।ਸਮਾਂ ਰਹਿੰਦੇ ਸਾਰੇ ਲੀਡਰ ਜਿੰਨਾਂ ਸਮੇਂ ਸਮੇਂ ਸੋਨੇ ਦੀਆਂ ਚਲਾਈਆਂ ਜਦੋਂ ਵੀ ਇਹਨਾਂ ਨੂੰ ਪੰਜਾਬੀਆਂ ਭਰੋਸਾ ਕਰਕੇ ਅੱਗੇ ਲਾਇਆ ਤੇ ਇਹਨਾਂ ਕਸਰ ਨਹੀਂ ਛੱਡੀ ਰੰਗਲੇ ਪੰਜਾਬ ਨੂੰ ਗੰਧਲਾ ਕਰਨ ਦੀ । ਜਿੰਨਾ ਪੰਜਾਬ ਚ ਪੈਦਾ ਹੋ ਕੇ ਪੰਜਾਬ ਦਾ ਨਮਕ ਖਾ ਕੇ ਇਹਨਾਂ ਪੰਜਾਬ ਦਾ ਘਾਣ ਕੀਤਾ ਓਨਾ ਬਾਹਰਲਿਆਂ ਨਹੀਂ ਕੀਤਾ। ਹੁਣ ਓਹਨਾਂ ਨੂੰ ਪੰਜਾਬ ਦੇ ਹਿੱਤਾਂ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ ਤੇ ਪੰਜਾਬ ਲਈ ਨਮਕ ਹਰਾਮ ਨਾ ਹੋਣਾ ਚਾਹੀਦਾ।।
ਚਲਦਾਂ
ਜਗਦੀਪ ਸਿੰਘ ਧੁੰਨਾ
+917988202029
#punjabcongres #president #punjab government #bhagwantmaan #pcc
#rajawaring #usa #Canada #Spain #UK @rahulgandhi
Plz share
ReplyDelete