Fake Feminism.ਅਖੌਤੀ ਨਾਰੀਵਾਦ
ਅਖੌਤੀ ਨਾਰੀਵਾਦ Fake Feminism. ਗੱਲ ਸ਼ੁਰੂ ਆਪਾਂ ਗੁਰਬਾਣੀ ਦੀ ਇਕ ਪੰਕਤੀ ਤੋਂ ਕਰਦੇ ਆਂ ਸੋ ਕਿਉਂ ਮੰਦਾ ਆਖੀਏ ਜਿਤੁ ਜੰਮੇ ਰਜਾਨੁ ਸੰਸਾਰ ਵਿੱਚ ਪਹਿਲਾਂ ਇਸਤਰੀ ਤੇ ਬਹੁਤ ਤਰਾਂ ਦੀਆਂ ਪਾਬੰਦੀਆਂ ਸਨ।।ਇਹ ਪਾਬੰਦੀਆਂ ਸਮਾਜਿਕ ਦੇ ਨਾਲ ਨਾਲ ਧਾਰਮਿਕ ਵੀ ਸਨ।।ਇਸਤਰੀ ਨੂੰ ਆਦਿ ਕਾਲ ਤੋਂ ਹੀ ਆਦਮੀਆਂ ਤੋਂ ਨੀਵਾਂ ਸਮਝਿਆ ਜਾਂਦਾ ਰਿਹਾ ਹੈ।।ਪਰ ਗੁਰੂ ਨਾਨਕ ਦੇਵ ਜੀ ਇਸਤਰੀ ਨੂੰ ਬਹੁਤ ਉਪਮਾ ਦਿੱਤੀ ਹੈ ਉਨਾ ਕਿਹਾ ਕਿ ਜੋ ਰਾਜਿਆਂ ਨੂੰ ਸ਼ੂਰਬੀਰਾਂ ਨੂੰ ਜਨਮ ਦੇਂਦੀ ਹੈ ਉਸ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ।।ਬਹੁਤ ਸ਼ਾਸਤਰਾਂ ਦੇ ਗ੍ਰੰਥਾਂ ਵਿੱਚ ਇਹ ਲਿਖਿਆ ਗਿਆ ਹੈ ਕਿ ਜੋ ਆਦਮੀ ਪ੍ਰਾਪਤ ਕਰ ਸਕਦਾ ਹੈ ਔਰਤ ਉਹ ਸਭ ਨਹੀਂ ਪ੍ਰਾਪਤ ਕਰ ਸਕਦੀ।।ਕੁਦਰਤੀ ਤੌਰ ਤੇ ਵੀ ਸ਼ਰੀਰਕ ਤੇ ਮਾਨਸਿਕ ਢਾਂਚੇ ਵਿਚ ਵੀ ਬਹੁਤ ਆਦਮੀ ਔਰਤ ਦੇ ਵਿਚ ਬਹੁਤ ਫਰਕ ਹੈ।। ਪਹਿਲੇ ਸਮੇਂ ਵਿੱਚ ਔਰਤ ਨੂੰ ਕਿਸ ਤਰਾਂ ਜੁਲਮ ਸਹਿਣੇ ਪੈਂਦੇ ਸਨ ਆਪਾਂ ਸਭ ਨੂੰ ਇਸ ਬਾਰੇ ਪਤਾ ਹੈ।।ਆਪਾਂ ਪਿਛਲੇ ਤਿੰਨ ਦਹਾਕਿਆਂ ਤੋਂ ਭਾਰਤ ਵਿਚ ਆਏ ਇਕ ਤਰਾਂ ਦੇ ਨਾਰੀਵਾਦ ਦੀ ਗੱਲ ਕਰਦੇ ਹਾਂ ਕਿ ਕਿਸ ਤਰਾਂ ਇਸ ਫੈਮੀਨਿਜਮ ਨੇ ਸਾਡੇ ਸਮਾਜਿਕ ,ਆਰਥਿਕ,ਧਾਰਮਿਕ ਢਾਂਚੇ ਨੂੰ ਪ੍ਰਭਾਵਿਤ ਕੀਤਾ ਹੈ।ਪਿਛਲੇ ਕੁਝ ਸਾਲਾਂ ਚ ਜਿਵੇਂ ਮੋਬਾਇਲ ਦੇ ਖੇਤਰ ਚ ਉੱਨਤੀ ਆਈ ਸਾਡਾ ਸਮਾਜਿਕ ਢਾਂਚਾ ਬਹੁਤ ਬਦਲ ਗਿਆ ।।ਗੱਲ 1980-90 ਦੀ ਕਰੀਏ।।ਗੱਲ ਆਪਾਂ ਘਰ ਤੋਂ ਸ਼ੁਰੂ ਕਰੀਏ ।।ਇਕ ਘਰ ਦਾ ਵਾਤਾਵਰਨ ਬਹ...